ਪਿੰਡ ਦਾ ਹਿਸਾਬ ਲੋਗੋ

ਤੁਹਾਡੀ ਆਪਣੀ ਪਾਰਦਰਸ਼ੀ ਐਪ

ਡਿਸਕਲੇਮਰ

www.pindhisaab.site · Pind Da Hisaab

Disclaimer

1. ਜਾਣਕਾਰੀ ਦਾ ਸਰੋਤ

ਇਸ ਵੈੱਬਸਾਈਟ (www.pindhisaab.site) 'ਤੇ ਦਿਖਾਈ ਗਈ ਸਾਰੀ ਉਗਰਾਈ, ਖਰਚਾ ਤੇ ਬਕਾਇਆ ਜਾਣਕਾਰੀ ਸਬੰਧਤ ਪਿੰਡ ਦੇ ਪ੍ਰਧਾਨ ਜਾਂ ਸੰਸਥਾ ਵੱਲੋਂ ਖ਼ੁਦ ਦਰਜ ਕੀਤੀ ਜਾਂਦੀ ਹੈ।

2. ਸਾਡੀ ਜ਼ਿੰਮੇਵਾਰੀ ਨਹੀਂ

Pind Da Hisaab ਸਿਰਫ਼ ਹਿਸਾਬ ਦਿਖਾਉਣ ਦਾ ਸਾਧਨ ਹੈ। ਅਸੀਂ ਕਿਸੇ ਵੀ ਉਗਰਾਈ ਦੀ ਸੱਚਾਈ, ਸਹੀਪਣ ਜਾਂ ਪੈਸੇ ਦੀ ਵਰਤੋਂ ਲਈ ਜ਼ਿੰਮੇਵਾਰ ਨਹੀਂ ਹਾਂ।

ਅਸੀਂ ਨਾ ਪੈਸੇ ਇਕੱਠੇ ਕਰਦੇ ਹਾਂ, ਨਾ ਰੱਖਦੇ ਹਾਂ ਅਤੇ ਨਾ ਹੀ ਕੋਈ ਭੁਗਤਾਨ ਪ੍ਰੋਸੈਸ ਕਰਦੇ ਹਾਂ।

3. ਦਾਨ ਤੋਂ ਪਹਿਲਾਂ

ਕੋਈ ਵੀ ਯੋਗਦਾਨ ਦੇਣ ਤੋਂ ਪਹਿਲਾਂ ਸਬੰਧਤ ਪ੍ਰਧਾਨ ਜਾਂ ਸੰਸਥਾ ਨਾਲ ਖ਼ੁਦ ਪੁਸ਼ਟੀ ਕਰੋ। ਕਿਸੇ ਵੀ ਲੈਣ-ਦੇਣ ਦੀ ਜ਼ਿੰਮੇਵਾਰੀ ਯੂਜ਼ਰ ਦੀ ਆਪਣੀ ਹੋਵੇਗੀ।

4. ਗਲਤੀ ਜਾਂ ਦੁਰਵਰਤੋਂ

ਜੇ ਕੋਈ ਗਲਤ, ਝੂਠੀ ਜਾਂ ਇਤਰਾਜ਼ਯੋਗ ਜਾਣਕਾਰੀ ਦਿਖੇ ਤਾਂ ਸਾਨੂੰ ਦੱਸੋ — ਜਾਂਚ ਤੋਂ ਬਾਅਦ ਉਹ ਹਟਾਈ ਜਾ ਸਕਦੀ ਹੈ।

5. ਬਦਲਾਅ

ਇਹ ਡਿਸਕਲੇਮਰ ਬਿਨਾਂ ਪਹਿਲਾਂ ਸੂਚਨਾ ਦੇ ਬਦਲਿਆ ਜਾ ਸਕਦਾ ਹੈ।